Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parjaa. 1. ਰਿਆਇਆ, ਜਿੰਨ੍ਹਾਂ ਤੇ ਰਾਜ ਕੀਤਾ ਜਾਵੇ। 2. ਲੋਕਾਈ, ਲੋਕ। 1. subjects. 2. people. ਉਦਾਹਰਨਾ: 1. ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ Raga Aaasaa 1, Vaar 10ਸ, 1, 1:1 (P: 468). ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥ Raga Bilaaval, Kabir, 1, 2:2 (P: 855). 2. ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨੑ ਕਉ ਪਰਜਾ ਪੂਜਣ ਆਈ ॥ Raga Goojree 3, Vaar 14, Salok, 3, 2:4 (P: 514).
|
English Translation |
n.f. public, people, subjects, tenants, dependents, followers.
|
Mahan Kosh Encyclopedia |
ਨਾਮ/n. ਪ੍ਰਜਾ. ਰੈਯਤ. “ਕੂੜ ਰਾਜਾ ਕੂੜ ਪਰਜਾ.” (ਵਾਰ ਆਸਾ) 2. ਸ਼੍ਰਿਸ਼੍ਟਿ. ਲੋਕੀ. “ਤਿਨ ਕਉ ਪਰਜਾ ਪੂਜਣ ਆਈ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|