Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫaap. 1. ਇਕਬਾਲ, ਤੇਜ ਵਡਿਆਈ। 2. ਪਰਤਾਪ/ਤੇਜ ਵਾਲਾ। 1. glory, grandeur. 2. one having grandeur. ਉਦਾਹਰਨਾ: 1. ਗੁਣ ਗੋਬਿੰਦ ਅਚਰਜ ਪਰਤਾਪ ॥ Raga Gaurhee 5, 163, 2:2, (P: 198). ਬ੍ਰਹਮ ਗਿਆਨੀ ਕਾ ਬਡ ਪਰਤਾਪ ॥ Raga Gaurhee 5, Sukhmanee 8, 6:6 (P: 273). 2. ਅਲਖ ਅਭੇਵ ਪੁਰਖ ਪਰਤਾਪ ॥ Raga Gaurhee 5, Sukhmanee 14, 6:9 (P: 282).
|
SGGS Gurmukhi-English Dictionary |
[1. Sk. n. 2. n. 3. v.] 1. glory, splendour, brilliance. 2. Burning grief. 3. Grieve, afflict
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. glory, eminence, dignity, grandeur. n.m. return, rejection; answer, counter-argument, rejoinder.
|
Mahan Kosh Encyclopedia |
ਸੰ. ਪ੍ਰਤਾਪ. ਨਾਮ/n. ਤੇਜ. ਇਕ਼ਬਾਲ. “ਪ੍ਰਗਟ ਭਇਆ ਪਰਤਾਪ ਪ੍ਰਭੁ ਭਾਈ.” (ਸੋਰ ਅ: ਮਃ ੫) 2. ਸੰ. प्रतापिन्- ਪ੍ਰਤਾਪੀ. ਵਿ. ਤੇਜਵਾਨ. “ਅਲਖ ਅਭੇਵ ਪੁਰਖ ਪਰਤਾਪ.” (ਸੁਖਮਨੀ) 3. ਸੰ. ਪਰਿਤਾਪ. ਨਾਮ/n. ਅਤ੍ਯੰਤ ਜਲਨ. ਮਹਾ ਦੁੱਖ. “ਨਾਮ ਬਿਨ ਪਰਤਾਪਏ.” (ਆਸਾ ਛੰਤ ਮਃ ੧) “ਪਰਤਾਪਹਿਗਾ ਪ੍ਰਾਣੀ” (ਰਾਮ ਮਃ ੧) 4. ਚਿੱਤ ਦੀ ਤੀਵ੍ਰ ਇੱਛਾ. ਚਿੱਤ ਦੀ ਵ੍ਯਾਕੁਲ ਦਸ਼ਾ. “ਹਰਿ ਨਾਵੈ ਨੋ ਸਭੁਕੋ ਪਰਤਾਪਦਾ, ਵਿਣ ਭਾਗਾ ਪਾਇਆ ਨ ਜਾਇ” (ਮਲਾ ਅ: ਮਃ ੩) “ਸਭ ਨਾਵੈ ਨੋ ਪਰਤਾਪਦਾ.” (ਸ੍ਰੀ ਮਃ ੧ ਜੋਗੀ ਅੰਦਰਿ) 5. ਦੇਖੋ- ਪਰਤਾਪੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|