Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫeeṫ⒤. ਨਿਸਚਾ, ਸਿਦਕ, ਵਿਸ਼ਵਾਸ਼। confidence, faith. ਉਦਾਹਰਨ: ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥ (ਨਿਸਚਾ, ਸਿਦਕ). Japujee, Guru Nanak Dev, 28:2 (P: 6). ਉਦਾਹਰਨ: ਕਹੁ ਨਾਨਕ ਮਨਿ ਭਈ ਪਰਤੀਤਿ ॥ (ਯਕੀਨ, ਨਿਸਚਾ, ਵਿਸ਼ਵਾਸ਼). Raga Gaurhee 5, 142, 4:1 (P: 194). ਨਾਨਕ ਕਉ ਉਪਜੀ ਪਰਤੀਤਿ ॥ (ਯਕੀਨ, ਸ਼ਰਧਾ). Raga Gond 5, 18, 4:3 (P: 868).
|
Mahan Kosh Encyclopedia |
ਸੰ. ਪ੍ਰਤੀਤ. ਨਾਮ/n. ਨਿਸ਼੍ਚਯ. ਭਰੋਸਾ. ਯਕ਼ੀਨ. ਸ਼੍ਰੱਧਾ. “ਜਾਕੈ ਮਨਿ ਗੁਰ ਕੀ ਪਰਤੀਤਿ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|