Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parḋésee. ਦੂਜੇ ਦੇਸ ਦਾ ਵਸਨੀਕ। foreigner, inhabitant of some other country, viz., traveler, alien. ਉਦਾਹਰਨ: ਪਿਰੁ ਪਰਦੇਸੀ ਜੇ ਥੀਐ ਧਨ ਵਾਂਫੀ ਝੂਰੇਇ ॥ Raga Sireeraag 1, Asatpadee 5, 2:1 (P: 56). ਉਦਾਹਰਨ: ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥ (ਭਾਵ ਮੁਸਾਫਰ). Raga Aaasaa 5, Asatpadee 2, 2:1 (P: 431). ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ (ਭਾਵ ਭਟਕਣ ਵਾਲੇ). Raga Aaasaa 4, Chhant 21, 1:1 (P: 451). ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ (ਭਾਵ ਬਿਗਾਨਾ, ਓਪਰਾ). Raga Soohee 1, 9, 4:1 (P: 731).
|
English Translation |
n.m., aj. foreign, foreigner, alien, not native; one from another part of the country, stranger.
|
Mahan Kosh Encyclopedia |
ਵਿ. ਵਿਦੇਸ਼ੀ। 2. ਭਾਵ- ਪਰਲੋਕ ਨਿਵਾਸੀ। 3. ਉਪਰਾਮ. ਉਦਾਸੀਨ. “ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ.” (ਸੂਹੀ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|