Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parḏarohī. ਧੋਖਾ ਕਰਨ ਵਾਲਾ, ਧੋਖੇਬਾਜ਼। cheat, swindler. ਉਦਾਹਰਨ: ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਰਦ੍ਰੋਹੀ ਠਗ ਮਾਇਆ ਰਾਮ ॥ Raga Bihaagarhaa 4, Chhant 3, 3:1 (P: 539).
|
Mahan Kosh Encyclopedia |
ਵਿ. ਪਰਾਏ ਨਾਲ ਦ੍ਰੋਹ (ਵੈਰ) ਕਰਨ ਵਾਲਾ. ਦੂਸਰੇ ਦਾ ਅਸ਼ੁਭ ਚਿਤਵਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|