Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parḋʰaanaa. ਮੁਖੀ, ਸ਼੍ਰੇਸ਼ਟ, ਉਤਮ, ਵਡਿਆਈ ਵਾਲਾ। supreme, distinguished, eminent. ਉਦਾਹਰਨ: ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥ (ਮੁਖੀਏ, ਸ਼੍ਰੇਸਟ). Raga Aaasaa 1, Chhant 2, 2:4 (P: 436). ਉਦਾਹਰਨ: ਪੰਚ ਲੋਕ ਵਸਹਿ ਪਰਧਾਨਾ ॥ (ਪ੍ਰਧਾਨ ਹੋ ਕੇ). Raga Maaroo 1, Solhaa 19, 3:2 (P: 1039). ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥ (ਮੁਖੀ, ਪ੍ਰਧਾਨ). Raga Bihaagarhaa 4, Vaar 19:1 (P: 556).
|
SGGS Gurmukhi-English Dictionary |
supreme, distinguished, eminent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|