Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parbaṫ. ਪਹਾੜ। mountain. ਉਦਾਹਰਨ: ਕਹ ਪਿੰਗੁਲ ਪਰਬਤ ਪਰਭਵਨ ॥ Raga Gaurhee 5, Sukhmanee 4, 6:7 (P: 267).
|
SGGS Gurmukhi-English Dictionary |
[P. n.] Mountain
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਪਹਾੜ.
|
Mahan Kosh Encyclopedia |
ਸੰ. ਪਰਵਤ. ਨਾਮ/n. ਪਹਾੜ. “ਪਰਬਤ ਸੁਇਨਾ ਰੁਪਾ ਹੋਵਹਿ.” (ਮਃ ੧ ਵਾਰ ਮਾਝ) 2. ਭਾਵ- ਅਭਿਮਾਨ. ਹੌਮੈ. ਆਪਣੇ ਤਾਂਈਂ ਉੱਚਾ ਜਾਣਨਾ. “ਕੀਟੀ ਪਰਬਤ ਖਾਇਆ.” (ਆਸਾ ਕਬੀਰ) ਕੀਟੀ ਤੋਂ ਭਾਵ- ਨੰਮ੍ਰਤਾ ਹੈ। 3. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ- ਦਸਨਾਮ ਸੰਨ੍ਯਾਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|