Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parbaṫ⒤. ਪਹਾੜ ਵਿਚ। in mountain. ਉਦਾਹਰਨ: ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥ (ਪਹਾੜ ਵਿਚ). Raga Maajh 1 Vaar 4, Salok, 1, 1:1 (P: 139).
|
Mahan Kosh Encyclopedia |
(ਪਰਬਤੀ) ਵਿ. ਪਰਵਤ (ਪਹਾੜ) ਵਿੱਚ ਰਹਿਣ ਵਾਲਾ. ਪਹਾੜੀ. ਪਰਵਤੀਯ. “ਪਰਬਤਿ ਕਾਲਾ ਮੇਹਰਾ.” (ਭਾਗੁ) ਕਾਲਾ ਅਤੇ ਮੇਹਰਾ ਪਹਾੜੀ ਸਿੱਖ। 2. ਨਾਮ/n. ਪਹਾੜੀਆ। 3. ਪਰਵਤ ਵਿੱਚ. “ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮ.” (ਸੁਖਮਨੀ) “ਸੁਇਨੇ ਪਰਬਤਿ ਗੁਫਾ ਕਰੀ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|