Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parbʰaaṫ⒤. ਉਸ ਸਮੇਂ ਜਦੋਂ ਪ੍ਰਭਾ (ਰੋਸ਼ਨੀ) ਉਗਦੀ ਹੈ, ਤੜਕੇ, ਸਵੇਰੇ, ਭੋਰ ਸਮੇਂ। morning. ਉਦਾਹਰਨ: ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥ Raga Sireeraag 5, 92, 2:1 (P: 50).
|
SGGS Gurmukhi-English Dictionary |
[P. n.] (from Sk. Prabhâta) dawn, day break
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਪ੍ਰਭਾਤ. “ਰੈਣਿ ਗਈ ਫਿਰਿ ਹੋਇ ਪਰਭਾਤਿ.” (ਆਸਾ ਮਃ ੫) 2. ਪ੍ਰਭਾਤ ਕਾਲ ਮੇਂ. ਤੜਕੇ. “ਇਸ੍ਨਾਨੁ ਕਰਹਿ ਪਰਭਾਤਿ ਸੁਧ ਮਨਿ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|