Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmaarath⒰. 1. ਆਤਮ-ਗਿਆਨ। 2. ਪਰਮ ਅਰਥ, ਸਭ ਤੋਂ ਉਚਾ/ਸ਼੍ਰੇਸ਼ਟ ਧਨ। 3. ਮਹਾਂ ਤਤ। 1. spiritual/supreme knowledge. 2. supreme reality/truth. 3. supreme object. ਉਦਾਹਰਨਾ: 1. ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥ Raga Sorath 1, Asatpadee 1, 5:1 (P: 634). 2. ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤ ਸੰਗਤਿ ਸੇਤੀ ਮਨੁ ਖਚਨਾ ॥ Sava-eeay of Guru Ramdas, Gayand, 13:4 (P: 1403). 3. ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥ Raga Sorath Ravidas, 4, 2:4 (P: 658).
|
|