Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmésar. ਪਰਮ ਈਸ਼ਵਰ, ਸਭ ਤੋਂ ਵੱਡਾ ਸੁਆਮੀ, ਪ੍ਰਭੂ। Supreme Lord. ਉਦਾਹਰਨ: ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ Raga Maajh 5, Baaraa Maaha-Maajh, 9:2 (P: 135).
|
SGGS Gurmukhi-English Dictionary |
Supreme Lord.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਮੇਸ, ਪਰਮੇਸਰੁ, ਪਰਮੇਸੁਰ) ਨਾਮ/n. ਪਰਮ-ਈਸ਼. ਪਰਮੇਸ਼. ਪਰਮ-ਈਸ਼੍ਵਰ. ਪਰਮੇਸ਼੍ਵਰ. ਸਭ ਤੋਂ ਵਡਾ ਸ੍ਵਾਮੀ. ਕਰਤਾਰ. ਪਾਰਬ੍ਰਹਮ. ਵਾਹਗੁਰੂ. “ਪਰਮੇਸਰ ਕਾ ਆਸਰਾ.” (ਬਿਲਾ ਮਃ ੫) “ਅਪਰੰਪਰ ਪਾਰਬ੍ਰਹਮ ਪਰਮੇਸਰੁ.” (ਸੋਰ ਮਃ ੧) “ਅਚੁਤ ਪਾਰਬ੍ਰਹਮ ਪਰਮੇਸੁਰ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|