Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmésaro. ਪਰਮ ਈਸ਼ਵਰ, ਸਭ ਤੋਂ ਵੱਡਾ ਸੁਆਮੀ, ਪ੍ਰਭੂ। Supreme Lord. ਉਦਾਹਰਨ: ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ ॥ Raga Gaurhee 5, Thitee, 16:5 (P: 300).
|
|