Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parla-u. ਸੰਸਾਰ ਦਾ ਪ੍ਰਕ੍ਰਿਤੀ ਵਿਚ ਲੈਅ ਹੋਣ ਦਾ ਭਾਵ ਭਾਵ ਨਾਸ ਹੋਣਾ। deluge, distruction, merging with nature.
ਉਦਾਹਰਨ:
ਉਤਪਤਿ ਪਰਲਉ ਸਬਦੇ ਹੋਵੈ ॥ Raga Maajh 3, 14, 1:1 (P: 117).

SGGS Gurmukhi-English Dictionary
[P. n.] Doomsday, destruction, annihilation (of the world)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਰਲਇ) ਸੰ. ਪ੍ਰਲਯ. ਨਾਮ/n. ਲਯ (ਲੀਨ) ਹੋਣ ਦਾ ਭਾਵ। 2. ਜਗਤ ਦੇ ਲਯ ਹੋਣ ਦੀ ਦਸ਼ਾ. ਸੰਸਾਰ ਦਾ ਪ੍ਰਕ੍ਰਿਤਿ ਵਿੱਚ ਲੀਨ ਹੋਣਾ. “ਓਪਤਿ ਪਰਲਉ ਖਿਨ ਮਹਿ ਕਰਤਾ.” (ਆਸਾ ਮਃ ੫) “ਉਤਪਤਿ ਪਰਲਉ ਸਬਦੇ ਹੋਵੈ.” (ਮਾਝ ਅ: ਮਃ ੩) ਦੇਖੋ- ਪ੍ਰਲਯ ੨। 3. ਮੂਰਛਾ. ਗ਼ਸ਼.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits