Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parvirṫee. 1. ਵਾਪਸ ਆਉਣ ਦੀ ਕਿਰਿਆ, ਸੰਸਾਰ ਵਲ ਮੁੜਨਾ। 2. ਵਿਹਾਰਕ ਅਵਸਕਾ, ਗ੍ਰਹਿਣ ਕਰਨ ਦੀ ਅਵਸਥਾ। 1. return to worldly/family life. 2. to possess.
ਉਦਾਹਰਨਾ:
1. ਹਰਿ ਪਲਿੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ (ਗ੍ਰਹਿਸਥ ਧਰਮ ਦੇ ਫਰਜ਼). Raga Soohee 4, Chhant 2, 1:1 (P: 773).
2. ਪਰਵਿਰਤੀ ਨਰਵਿਰਤਿ ਪਛਾਣੈ ॥ Raga Maaroo 1, Solhaa 7, 14:1 (P: 1027).

English Translation
n.m. same as ਪ੍ਰਵ੍ਰਿੱਤੀ; attachment to mundane affairs, involvement in worldly life.

Mahan Kosh Encyclopedia

(ਪਰਵਿਰਤਿ) ਸੰ. प्रवृत्ति- ਪ੍ਰਵ੍ਰਿੱਤਿ. ਮਨ ਦੀ ਵਿਹਾਰ ਵੱਲ ਲਗਨ. “ਗੁਰਮੁਖਿ ਪਰਵਿਰਤਿ ਨਿਰਵਿਰਤਿ ਪਛਾਣੈ.” (ਸਿਧਗੋਸਟਿ) 2. ਪਰਵ੍ਰਿੱਤਿ. ਦੂਜੇ ਦੀ ਰਸਮ ਰੀਤਿ. ਅਨ੍ਯਰੀਤਿ. “ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ। ਪਰਵਿਰਤਿ ਨ ਪੜਹੁ ਰਹੀ ਸਮਝਾਇ.” (ਭੈਰ ਅ: ਮਃ ੩) 3. ਪਰਾਈ ਆਜੀਵਿਕਾ (ਰੋਜ਼ੀ). 4. ਸੰ. परिवृत्ति- ਪਰਿਵਿੱਤਿ. ਵਾਪਿਸ (ਮੁੜ) ਆਉਣ ਦੀ ਕ੍ਰਿਯਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits