Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parsan. 1. ਸਪਰਸ਼, ਛੋਹ। 2. ਪ੍ਰਸੰਨ ਹੋ ਕੇ, ਰੀਝ ਕੇ, ਖੁਸ਼ ਹੋ ਕੇ (ਮਹਾਨਕੋਸ਼)। 1. touch. 2. being pleased. ਉਦਾਹਰਨਾ: 1. ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥ Raga Aaasaa 5, 134, 1:1 (P: 404). ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ (ਭਾਵ ਕਰਨ ਲਈ). Raga Bihaagarhaa 5, Chhant 2, 1:4 (P: 542). ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥ (ਛੋਹਨ ਲਈ). Raga Kaanrhaa 5, 29, 1:1 (P: 1303). 2. ਪਰਸਨ ਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥ Raga Nat-Naraain 4, Asatpadee 3, 1:2 (P: 981).
|
SGGS Gurmukhi-English Dictionary |
1. touch. 2. being pleased.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਰਸਨੁ) ਦੇਖੋ- ਪਰਸਣ। 2. ਸੰ. ਪ੍ਰਸ਼੍ਨ. ਸਵਾਲ. ਪੁੱਛਣ ਦੀ ਕ੍ਰਿਯਾ. “ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ.” (ਮਾਰੂ ਸੋਹਲੇ ਮਃ ੧) 3. ਸੰ. ਪ੍ਰਸੱਨ. ਵਿ. ਖ਼ੁਸ਼. ਆਨੰਦੀ। 4. ਕ੍ਰਿ. ਵਿ. ਪ੍ਰਸੱਨ ਹੋਕੇ. ਰੀਝਕੇ. “ਪਰਸਨ ਪਰਸ ਭਏ ਕੁਬਿਜਾ ਕਉ.” (ਨਟ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|