Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parsaaḋ⒤. ਕ੍ਰਿਪਾ/ਅਨੁਗ੍ਰਹਿ/ਬਖਸ਼ਿਸ਼ ਸਦਕਾ। grace. ਉਦਾਹਰਨ: ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥ Raga Goojree 5, Sodar, 5, 1:2 (P: 10).
|
Mahan Kosh Encyclopedia |
ਪ੍ਰਸਾਦ (ਕ੍ਰਿਪਾ) ਦ੍ਵਾਰਾ. ਮਿਹਰਬਾਨੀ ਸੇ. “ਪਰਸਾਦਿ ਨਾਨਕ ਗੁਰੂ ਅੰਗਦ.” (ਸਦੁ) “ਗੁਰ ਪਰਸਾਦਿ ਅੰਮ੍ਰਿਤਰਸ ਚੀਨਿਆ.” (ਸਾਰ ਮਃ ੪) 2. ਦੇਖੋ- ਪ੍ਰਸਾਦਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|