Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parsaaḋee. ਕ੍ਰਿਪਾ ਦੁਆਰਾ। through grace. ਉਦਾਹਰਨ: ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥ (ਕ੍ਰਿਪਾ ਦੁਆਰਾ). Raga Sireeraag 3, 51, 1:2 (P: 33).
|
Mahan Kosh Encyclopedia |
ਨਾਮ/n. ਰੋਟੀ। 2. ਦੇਵਤਾ ਦਾ ਭੋਗ. ਪ੍ਰਸਾਦ। 3. ਸੰ. प्रसादिन्- ਪ੍ਰਸਾਦੀ. ਵਿ. ਪ੍ਰਸਾਦੀ. ਵਿ. ਕ੍ਰਿਪਾਲੁ. ਮਿਹਰਬਾਨ. “ਸਹਜੇ ਸਚੁ ਮਿਲਿਆ ਪਰਸਾਦੀ.” (ਗਉ ਅ: ਮਃ ੩) 4. ਪ੍ਰਸਾਦ (ਕ੍ਰਿਪਾ) ਤੋਂ. ਮਿਹਰਬਾਨੀ ਸੇ. “ਗੁਰਪਰਸਾਦੀ ਤੂੰ ਪਾਵਣਿਆ.” (ਮਾਝ ਅ: ਮਃ ੪) 5. ਦੇਖੋ- ਪ੍ਰਸਾਦੀ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|