Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paras⒤. ਛੋਹ ਕੇ, ਸਪਰਸ਼ ਪ੍ਰਾਪਤ ਕਰਕੇ। touching, contacting, meeting. ਉਦਾਹਰਨ: ਤਿਨ ਕਾ ਦਰਸੁ ਪਰਸਿ ਸੁਖੁ ਹੋਈ ॥ (ਭਾਵ ਦਰਸ਼ਨ ਕਰ). Raga Gaurhee 1, Asatpadee 16, 4:2 (P: 228). ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ ॥ Raga Bilaaval 4, Asatpadee 3, 1:2 (P: 834). ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ ॥ Raga Maaroo 5, Solhaa 7, 7:3 (P: 1078). ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥ (ਭੇਟ ਕੇ, ਮਿਲ ਕੇ). Raga Parbhaatee 4, 1, 3:2 (P: 1335).
|
SGGS Gurmukhi-English Dictionary |
[P. v.] Touch
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਪਰਸ਼ ਕਰਕੇ. ਛੁਹਕੇ. “ਕੰਚਨੁ ਤਨੁ ਹੋਇ ਪਰਸਿ ਪਾਰਸ ਕਉ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|