Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parsæ. ਛੂਹੇ ਭਾਵ ਨਿਕਟ ਆਵੈ, ਵੇਖੇ। touch, meet, come close, see. ਉਦਾਹਰਨ: ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥ (ਛੂਹੇ, ਭਾਵ ਨਿਕਟ ਆਵੇ). Raga Gaurhee 9, 7, 1:2 (P: 220). ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ ॥ (ਭਾਵ ਵੇਖੇ). Raga Saarang 1, 2, 1:1 (P: 1197).
|
|