Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraa-i-aa. 1. ਬਿਗਾਨਾ, ਪਰਾਇਆ। 2. ਹੋ ਗਿਆ, ਜਾ ਪਿਆ। 1. alien, anothers, strangers’. 2. gone away, went away. ਉਦਾਹਰਨਾ: 1. ਝੂਠਾ ਰੁਦਨੁ ਹੋਆ ਦੋੁਆਲੈ ਖਿਨ ਮਹਿ ਭਇਆ ਪਰਾਇਆ ॥ Raga Sireeraag 1, Pahray, 1, 4:4 (P: 75). 2. ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥ Raga Bihaagarhaa 5, Chhant 7, 5:2 (P: 547).
|
English Translation |
adj.m. belonging to someone else, not one's own; alien, stranger, foreign, unacquainted.
|
Mahan Kosh Encyclopedia |
(ਪਰਾਇਓ) ਵਿ. ਓਪਰਾ. ਬੇਗਾਨਾ. “ਪਰਾਇਆ ਛਿਦ੍ਰ ਅਟਕਲੈ.” (ਆਸਾ ਮਃ ੪) 2. ਪਲਾਯਨ ਹੋਇਆ. ਪਲਾਇਆ. ਨੱਠਿਆ. “ਪਰਾਇਓ ਮਨ ਕਾ ਬਿਰਹਾ.” (ਧਨਾ ਮਃ ੫) “ਦੁਖ ਦੂਰਿ ਪਰਾਇਆ.” (ਬਿਹਾ ਛੰਤ ਮਃ ੫) 3. ਪਿਆ. ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|