Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraaṇaa. ਸ੍ਵਾਸ, ਦਮ, ਜਾਨ। life. ਉਦਾਹਰਨ: ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥ (ਸ੍ਵਾਸ, ਜਾਨ). Raga Dhanaasaree 1, 2, 1:2 (P: 660). ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥ (ਸ੍ਵਾਸਾਂ ਦਾ). Raga Soohee 5, Chhant 1, 2:1 (P: 777).
|
English Translation |
n.m. dia. see ਪੜਾਣਾ.
|
Mahan Kosh Encyclopedia |
ਦੇਖੋ- ਜੈਦ ਪਰਾਣਾ ਅਤੇ ਪਿਰਾਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|