Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraaṫaa. 1. ਪਿਆ ਹੈ, ਪੈਦਾ ਹੈ। 2. ਅਤਿਅੰਤ ਪ੍ਰੀਤਵਾਨ ਹੋਇਆ। 3. ਪਛਾਣਿਆ, ਪਛਾਣ ਲਿਆ। 1. falls, is prostrate. 2. attuned intimately, instensely attached. 3. has recognized, kept his eye. ਉਦਾਹਰਨਾ: 1. ਨਾਨਕੁ ਗੁਰ ਚਰਣਿ ਪਰਾਤਾ ॥ Raga Sireeraag 5, Asatpadee 27, 8:3 (P: 71). ਨਾਨਕ ਉਨ ਜਨ ਚਰਨ ਪਰਾਤਾ ॥ Raga Gaurhee 5, Sukhmanee 5, 7:10 (P: 269). ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ ॥ (ਪਿਆਂ). Raga Maalee Ga-orhaa 4, 2, 4:2 (P: 984). 2. ਕਰਿ ਬੀਚਾਰੁ ਆਚਾਰੁ ਪਰਾਤਾ ॥ Raga Aaasaa 1, Asatpadee 7, 10:1 (P: 415). ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ (ਤੇਰੇ ਨਾਲ ਧਿਆਨ ਲੱਗ ਗਿਆ). Raga Sorath 5, 20, 1:2 (P: 614). 3. ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ ॥ Raga Maaroo 1, Solhaa 11, 9:3 (P: 1031).
|
SGGS Gurmukhi-English Dictionary |
[P. v.] Freached, attained, seized; fall, lie, sink
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਪਰਿ-ਰਤ. ਅਤ੍ਯੰਤ ਪ੍ਰੀਤਿਵਾਨ ਹੋਇਆ. “ਨਾਨਕ ਗੁਰਚਰਣਿ ਪਰਾਤਾ.” (ਸ੍ਰੀ ਅ: ਮਃ ੫) 2. ਲਾਲਚ ਵਿੱਚ ਫਸਿਆ. “ਜਿਉ ਕੁੰਡੀ ਮੀਨ ਪਰਾਤਾ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|