Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Par⒤. 1. ਉਤੇ, ਤੇ, ਉਪਰ। 2. ਪੈ, ਪਿਆ। 3. ਹੋਰ ਵੱਧ। 1. on. 2. taken(refuge). 3. still more. ਉਦਾਹਰਨਾ: 1. ਖਿਸਰਿ ਗਇਓ ਭੂਮ ਪਰਿ ਡਾਰਿਓ ॥ Raga Aaasaa 5, 76, 2:2 (P: 389). 2. ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ ॥ Raga Saarang 5, 4, 4:1 (P: 1203). 3. ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥ Saw-yay, Guru Arjan Dev, 2:1 (P: 1385).
|
SGGS Gurmukhi-English Dictionary |
1. on. 2. taken (refuge). 3. still more.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਉਪ. ਇਹ ਸ਼ਬਦਾਂ ਦੇ ਆਦਿ ਲਗਕੇ ਅੱਗੇਲਿਖੇ ਅਰਥਾਂ ਦੀ ਅਧਿਕਤਾ ਕਰਦਾ ਹੈ:- ਚਾਰੇ ਪਾਸੇ. (ਚੁਫੇਰੇ), ਜੈਸੇ- ਪਰਿਕ੍ਰਮਾ. 2. ਸੰਪੂਰਨ ਰੀਤਿ ਕਰਕੇ. ਚੰਗੀ ਤਰਾਂ, ਜੈਸੇ- ਪਰਿਪੂਰਣ. 3. ਅਤਿਸ਼ਯ. ਜੈਸੇ- ਪਰਿਚਪਲ. 4. ਦੋਸ਼ ਕਥਨ. ਜੈਸੇ- ਪਰਿਵਾਦ. 5. ਨਿਯਮ. ਕ੍ਰਮ. ਜੈਸੇ- ਪਰਿਛੇੱਦ ਆਦਿ. 6. ਕ੍ਰਿ. ਵਿ. ਉੱਤੇ. ਉੱਪਰ. “ਹਾਟ ਪਰਿ ਆਲਾ.” (ਰਾਮ ਬੇਣੀ) ਦੇਖੋ- ਊਪਰਿ ਹਾਟੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|