Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pari-o. 1. ਪਿਆ, ਡਿਗਿਆ। 2. ਪਿਆ, ਪੈ ਗਿਆ, ਹੋ ਗਿਆ। 3. ਸਹਾਇਕ ਕਿਰਿਆ, ਪਿਆ। 1. sought, entered. 2. go by, named. 3. auxiliary verb. ਉਦਾਹਰਨਾ: 1. ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥ Raga Gaurhee 5, 127, 4:1 (P: 206). ਉਦਾਹਰਨ: ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥ Raga Bilaaval 5, 96, 2:1 (P: 823). 2. ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ Raga Sorath 5, 13, 1:3 (P: 612). 3. ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥ (ਪਿਆ ਫਿਰਦਾ ਹੈ). Raga Sorath 9, 1, 1:2 (P: 631). ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ Raga Sorath, Kabir, 3, 4:1 (P: 654). ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥ (ਪਿਆ ਹੈ). ਟੋਂਡ 5, 9, 2:2 (P: 713). ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥ (ਬਣੀ, ਪਈ ਹੈ). Raga Saarang, Naamdev, 2, 1:2 (P: 1252).
|
|