Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paro-ee. ਪ੍ਰੋ ਲਈ। strung, weaved. ਉਦਾਹਰਨ: ਸਭ ਪਰੋਈ ਇਕਤੁ ਧਾਗੈ ॥ (ਪ੍ਰੋ ਲਈ ਹੈ). Raga Maajh 5, 49, 2:1 (P: 108). ਤਿਨ ਕੀ ਧੂਰਿ ਨਾਨਕ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥ (ਪ੍ਰੋਇਆ ਹੈ ਭਾਵ ਵਸਾਇਆ ਹੈ). Raga Sorath 5, 33, 2:2 (P: 618).
|
|