Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Palat⒤. ਬਦਲ ਕੇ, ਉਲਟ ਕੇ। turned into. ਉਦਾਹਰਨ: ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥ Salok, Kabir, 179:2 (P: 1374).
|
Mahan Kosh Encyclopedia |
ਕ੍ਰਿ. ਵਿ. ਲੌਟਕੇ. ਪਰਤਕੇ. “ਕਈ ਪਲਟਿ ਸੂਰਜ ਸਿਜਦਾ ਕਰਾਇ.” (ਅਕਾਲ) ਸੂਰਜ ਦੇ ਚੜ੍ਹਨ ਦੀ ਦਿਸ਼ਾ (ਪੂਰਵ) ਤੋਂ ਮੁਖ ਪਲਟਕੇ (ਪੱਛਮ ਵੱਲ) ਸਿਜਦਾ ਕਰਦੇ ਹਨ. “ਪਲਟਿ ਭਈ ਸਭ ਖੇਹ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|