Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paltee-æ. ਪਰਤੀਏ, ਪ੍ਰਵਰਤਤ ਕਰੀਏ, ਬਦਲੀਏ । changed. ਉਦਾਹਰਨ: ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥ (ਪਰਤੀਏ). Raga Gaurhee, Kabir, 53, 2:2 (P: 334). ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਪ੍ਰਵਰਤਤ ਕਰੀਏ, ਬਦਲੀਏ). Raga Raamkalee, Balwand & Sataa, Vaar 2:2 (P: 966).
|
|