Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pali-aa. ਪਰਵਰਸ਼ ਪ੍ਰਾਪਤ ਕੀਤਾ, ਵੱਡਾ ਹੋਇਆ ਭਾਵ ਚਿੱਟਾ ਹੋ ਗਿਆ। became grey. ਉਦਾਹਰਨ: ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ॥ (ਭਾਵ ਪੀਲੇ/ਚਿੱਟੇ ਹੋ ਗਏ). Salok, Farid, 55:1 (P: 1380).
|
SGGS Gurmukhi-English Dictionary |
became grey.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਪਰਵਰਿਸ਼ ਨੂੰ ਪ੍ਰਾਪਤ ਹੋਇਆ. ਪਾਲਨ ਹੋਇਆ। 2. ਸੰ. ਪਲਿਤ. ਬੁੱਢਾ। 3. ਪੱਕਿਆ ਹੋਇਆ। 4. ਚਿੱਟੇ ਰੰਗ ਵਾਲਾ. “ਸਿਰ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|