Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Palæ. 1. ਲੜ ਵਿਚ। 2. ਲੜ। 1. in lap. 2. thine skirt viz., with you. ਉਦਾਹਰਨਾ: 1. ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥ (ਭਾਵ ਕੋਲ). Raga Sireeraag 1, 4, 4:1 (P: 15). ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥ Raga Sireeraag 5, Asatpadee 29, 8:3 (P: 73). 2. ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥ Raga Raamkalee 5, Vaar 14, Salok, 5, 1:2 (P: 963).
|
SGGS Gurmukhi-English Dictionary |
[Var.] From Pallâ and Pala
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜੈ. ਪਵੈ. “ਲੋਭੀ ਕਾ ਜੀਉ ਟਲਪਲੈ.” (ਸ੍ਰੀ ਮਃ ੧) ਟਲਪੈਂਦਾ ਹੈ। 2. ਪਲਦਾ ਹੈ. ਦੇਖੋ- ਪਲਨਾ। 3. ਲੜ ਵਿੱਚ. ਦੇਖੋ- ਪਲੇ 1. “ਪਲੈ ਸਾਚੁ ਸਚੇ ਸਚਿਆਰਾ.” (ਮਾਰੂ ਸੋਲਹੇ ਮਃ ੧) ਦੇਖੋ- ਪੱਲੇ ਪੈਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|