Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pavaṇ⒰. ਹਵਾ; ਸਵਾਸ; ਆਵਾਜ਼। air; breath; sound. ਉਦਾਹਰਨ: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ (ਹਵਾ). Japujee, Guru Nanak Dev, 38ਸ:1 (P: 8). ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥ (ਭਾਵ ਸਵਾਸ). Raga Maajh 4, 7, 3:1 (P: 96). ਉਦਾਹਰਨ: ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥ (ਭਾਵ ਆਵਾਜ਼). Raga Aaasaa 1, 19, 2:1 (P: 354).
|
SGGS Gurmukhi-English Dictionary |
air; breath; sound.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਵਨ. ਹਵਾ. “ਪਵਣੁ ਗੁਰੂ ਪਾਣੀ ਪਿਤਾ.” (ਜਪੁ) “ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ.” (ਆਸਾ ਮਃ ੧) ਕੰਨਾਂ ਵਿੱਚ ਪੌਣ ਦੀ ਲਹਿਰ, ਬਾਰੀਕ ਝਿੱਲੀ ਪੁਰ ਠੋਕਰ ਖਾਕੇ ਸ਼ਬਦ ਉਤਪੰਨ ਨਹੀਂ ਕਰਦੀ। 2. ਦੇਖੋ- ਪਵਣਾ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|