Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pavan⒤. 1. ਪੈਂਦੇ ਹਨ। 2. ਹਵਾ ਨਾਲ। 1. auxiliary verb. 2. air, wind. ਉਦਾਹਰਨਾ: 1. ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ ॥ Raga Raamkalee 1, Oankaar, 31:1 (P: 933). ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥ (ਪੈਣ). Salok, Farid, 76:2 (P: 1381). 2. ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥ Raga Saarang 5, 61, 1:2 (P: 1216).
|
SGGS Gurmukhi-English Dictionary |
1. (aux. v.) do, happen. 2. air, wind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੌਣ (ਹਵਾ) ਕਰਕੇ. ਪਵਨ ਸੇ. “ਪਵਨਿ ਅਫਾਰ ਤੋਰ ਚਾਮਰੋ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|