Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pavaa-ee. ਕਰਾਉਂਦਾ। caused to be done. ਉਦਾਹਰਨ: ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ ॥ Raga Gaurhee 4, 70, 3:2 (P: 175). ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ ॥ (ਕਰਾ ਦਿਤੀ). Raga Raamkalee 5, Asatpadee 6, 16:1 (P: 916).
|
|