Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paviṫ⒰. ਪਵਿਤਰ। chaste, pure. ਉਦਾਹਰਨ: ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥ (ਪਵਿਤਰ, ਨਿਰਮਲ). Raga Sireeraag 3, 45, 3:2 (P: 31).
|
SGGS Gurmukhi-English Dictionary |
chaste, pure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਵਿਤ੍ਰ) ਸੰ. ਪਵਿਤ੍ਰ. ਵਿ. ਨਿਰਮਲ. ਸ਼ੁੱਧ. “ਭਏ ਪਵਿਤੁ ਸਰੀਰ.” (ਸ੍ਰੀ ਅ: ਮਃ ੩) “ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ.” (ਮਾਰੂ ਅ: ਮਃ ੫) 2. ਨਾਮ/n. ਵਰਖਾ. ਮੀਂਹ। 3. ਜਲ। 4. ਦੁੱਧ। 5. ਘੀ। 6. ਸ਼ਹਦ. ਮਧੁ। 7. ਹਿੰਦੂਧਰਮਸ਼ਾਸਤ੍ਰ ਅਨੁਸਾਰ ਕੁਸ਼ਾ ਦਾ ਛੱਲਾ, ਜੋ ਸ਼੍ਰਾਧ ਆਦਿ ਕਰਮ ਕਰਨ ਵੇਲੇ ਪਹਿਰਿਆਜਾਂਦਾ ਹੈ. ਦੇਖੋ- ਪਵਿਤ੍ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|