Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paviṫar. ਨਿਰਮਲ, ਸ਼ੁਧ। sanctified. ਉਦਾਹਰਨ: ਕਹਤੇ ਪਵਿਤ੍ਰ ਸੁਣ ਤੇ ਸਭਿ ਧੰਨੁ ਲਿਖਤੀ ਕੁਲੁ ਤਾਰਿਆ ਜੀਉ ॥ Raga Sireeraag 5, Chhant 3, 5:1 (P: 81).
|
SGGS Gurmukhi-English Dictionary |
[Var.] From Pavita
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪਵਿਤੁ) ਸੰ. ਪਵਿਤ੍ਰ. ਵਿ. ਨਿਰਮਲ. ਸ਼ੁੱਧ. “ਭਏ ਪਵਿਤੁ ਸਰੀਰ.” (ਸ੍ਰੀ ਅ: ਮਃ ੩) “ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ.” (ਮਾਰੂ ਅ: ਮਃ ੫) 2. ਨਾਮ/n. ਵਰਖਾ. ਮੀਂਹ। 3. ਜਲ। 4. ਦੁੱਧ। 5. ਘੀ। 6. ਸ਼ਹਦ. ਮਧੁ। 7. ਹਿੰਦੂਧਰਮਸ਼ਾਸਤ੍ਰ ਅਨੁਸਾਰ ਕੁਸ਼ਾ ਦਾ ਛੱਲਾ, ਜੋ ਸ਼੍ਰਾਧ ਆਦਿ ਕਰਮ ਕਰਨ ਵੇਲੇ ਪਹਿਰਿਆਜਾਂਦਾ ਹੈ. ਦੇਖੋ- ਪਵਿਤ੍ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|