Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pasaar⒤. 1. ਖਿਲਾਰ/ਫੈਲਾ ਕੇ। 2. ਖੋਲ ਕੇ। 3. ਭਾਵ ਚੁਕਣਾ। 1. spreading, stretching. 2. opening, wide open. 3. raise. ਉਦਾਹਰਨਾ: 1. ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥ Raga Gaurhee 1, 19, 3:2 (P: 157). ਭਉ ਕਹਿ ਆਗੈ ਬਦਨੁ ਪਸਾਰਿ ॥ (ਮੂੰਹ ਲੰਮਾ ਕਰਕੇ). Raga Raamkalee, Kabir, 4, 1:2 (P: 969). 2. ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ Raga Dhanaasaree 5, 30, 1:2 (P: 678). 3. ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥ (ਹੱਥ ਚੱਕ ਸਕੇ). Raga Bilaaval, Kabir, 5, 1:2 (P: 856).
|
Mahan Kosh Encyclopedia |
ਪ੍ਰਸਾਰਣ ਕਰਕੇ. ਫੈਲਾਕੇ. ਪਸਾਰਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|