Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pasaaree. 1. ਪਾਸਾਰੇ/ਖਿਲਾਰੇ ਵਾਲੇ ਭਾਵ ਗ੍ਰਹਿਸਥੀ। 2. ਪਸਾਰਾ, ਖਿਲਾਰੇ। 3. ਖਿਲਾਰੀ। 1. family men. 2. world, dislay. 3. stretching, spreading. ਉਦਾਹਰਨਾ: 1. ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥ Raga Gaurhee, Kabir, 53, 2:2 (P: 334). 2. ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ Raga Aaasaa 4, 54, 3:1 (P: 366). ਉਦਾਹਰਨ: ਸੰਗਿ ਨਾਹੀ ਰੇ ਸਗਲ ਪਸਾਰੀ ॥ (ਖਿਲਾਰਾ). Raga Raamkalee 5, 18, 3:2 (P: 888). 3. ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥ (ਖਿਲਾਰ ਕੇ, ਟੱਡ ਕੇ). Raga Goojree 4, Asatpadee 1, 3:2 (P: 507). ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥ (ਖਿਲਾਰੀ). Raga Bihaagarhaa 9, 2, 2:1 (P: 537).
|
English Translation |
n.m. colloq. see ਪਨਸਾਰੀ.
|
Mahan Kosh Encyclopedia |
ਫੈਲਾਈ. ਵਿਸ੍ਤਾਰੀ. ਦੇਖੋ- ਪਸਾਰਣ. “ਅਪਨੀ ਮਾਇਆ ਆਪਿ ਪਸਾਰੀ.” (ਬਿਹਾ ਮਃ ੯) 2. ਸੰ. प्रसारिन्. ਵਿ. ਫੈਲਣ ਵਾਲਾ. ਵ੍ਯਾਪਕ. “ਛੁਟੈ ਹੋਇ ਪਸਾਰੀ.” (ਗਉ ਕਬੀਰ) 3. ਦੇਖੋ- ਪਨਸਾਰੀ ਅਤੇ ਪਾਸਾਰੀ। 4. ਦੇਖੋ- ਪਸਾਰਿ. “ਮਾਗਹਿ ਹਾਥ ਪਸਾਰੀ.” (ਗੂਜ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|