Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pasaaré. 1. ਖਿਲਾਰੇ, ਖਿਲਾਰਾ। 2. ਖੋਲ੍ਹ ਕੇ। 3. ਭਾਵ ਪਾਇਆ ਹੈ। 1. ostentation, show. 2. stretching, wide open. 3. poured. ਉਦਾਹਰਨਾ: 1. ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥ Raga Sireeraag 5, Chhant 2, 2:1 (P: 79). 2. ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥ Raga Sorath 9, 1, 1:2 (P: 631). ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ ॥ (ਹੱਥ ਟੱਡ ਕੇ). Raga Raamkalee 4, 6, 2:2 (P: 882). ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥ (ਬਾਂਹ ਲੰਮੀ ਕਰਕੇ). Raga Maaroo 5, 2, 4:2 (P: 999). 3. ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ (ਲੈ ਕੇ ਵਿਚ ਪਾਇਆ ਹੈ). Raga Dhanaasaree Ravidas, 3, 2:1 (P: 694).
|
SGGS Gurmukhi-English Dictionary |
1. ostentation, show. 2. stretching, wide open. 3. poured.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|