Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pasaᴺḋo. 1. ਵੇਖ ਕੇ। 2. ਪਸੰਦ, ਚੰਗਾ ਲਗਨ ਵਾਲਾ। 1. seeing. 2. pleasing. ਉਦਾਹਰਨਾ: 1. ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥ Raga Maaroo 5, Vaar 20ਸ, 5, 2:2 (P: 1101). 2. ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥ (ਅਖਾਂ ਨੂੰ ਚੰਗਾ ਲਗਨ ਵਾਲਾ ਭਾਵ ਸੁੰਦਰ). Raga Aaasaa 5, 105, 3:1 (P: 397).
|
Mahan Kosh Encyclopedia |
ਵਿ. ਪਸੰਦ ਆਇਆ. ਮਨਭਾਇਆ। 2. ਦੇਖਦਾ. ਦੇਖੋ- ਪਸ 1. “ਨੈਣ ਪਸੰਦੋ ਸੋਇ, ਪੇਖਿ ਮੁਸਤਾਕ ਭਈ.” (ਆਸਾ ਮਃ ੫) 3. ਦੇਖਕੇ. “ਪਿਰੀ ਪਸੰਦੋ ਹਰਿਓ ਥੀਓ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|