Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pėhraa. ਦਿਨ ਰਾਤ ਦਾ ਅਠਵਾਂ ਭਾਗ, ਤਿੰਨ ਘੰਟੇ ਦਾ ਸਮਾਂ, ਸਮੇਂ ਦੀ ਇਕ ਇਕਾਈ। unit of time, one eighth part of day and night, 3 hours duration. ਉਦਾਹਰਨ: ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ (ਪਹਰ ਦਾ ਬਹੁ ਵਚਨ). Raga Aaasaa 1, 2, 2:1 (P: 12).
|
Mahan Kosh Encyclopedia |
ਨਾਮ/n. ਪਹਰ (ਤਿੰਨ ਘੰਟੇ) ਪਿੱਛੋਂ ਬਦਲਨ ਵਾਲੀ ਚੌਕੀ. ਰਕ੍ਸ਼ਾ ਲਈ ਬੈਠਾਈ ਹੋਈ ਚੌਕੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|