Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pėhroo-aa. ਪਹਰਾ ਦੇਣ ਵਾਲਾ, ਚੌਕੀਦਾਰ, ਪਹਿਰੇਦਾਰ। watchman. ਉਦਾਹਰਨ: ਊਠਤ ਸੋਵਤ ਹਰਿ ਸੰਗਿ ਪਹਰੂਆ ॥ Raga Gaurhee 5, 154, 1:1 (P: 196). ਉਦਾਹਰਨ: ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥ (ਭਾਵ ਇੰਦਰੇ). Raga Gaurhee, Kabir, 73, 2:1 (P: 339). ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥ (ਪਹਿਰੇਦਾਰਾਂ ਦੇ ਦੇਖਿਆਂ). Raga Raamkalee, Kabir, 12, 1:2 (P: 972).
|
SGGS Gurmukhi-English Dictionary |
watchman.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਹਰੂ, ਪਹਰੂਅ) ਨਾਮ/n. ਪਹਰਾ ਦੇਣ ਵਾਲਾ ਚੌਕੀਦਾਰ. ਰਕ੍ਸ਼ਕ. “ਊਠਤ ਬੈਠਤ ਹਰਿ ਸੰਗਿ ਪਹਰੂਆ.” (ਗਉ ਮਃ ੫) ਦੇਖੋ- ਛਬ 2 ਅਤੇ ਛਬਿ 5. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|