Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pahi. 1. ਪਾਸ, ਕੋਲ। 2. ਤੋਂ, ਪਾਸੋਂ। 3. ਨਾਲੋਂ। 1. to. 2. of, from. 3. than, from.
ਉਦਾਹਰਨਾ:
1. ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥ Raga Sireeraag 1, 5, 3:3 (P: 16).
ਉਦਾਹਰਨ:
ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥ (ਕੋਲ, ਪਾਸ). Raga Maaroo 1, Solhaa 6, 10:1 (P: 1026).
2. ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥ Raga Maajh 5, 18, 1:1 (P: 99).
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥ (ਪਾਸੋਂ, ਕੋਲੋਂ). Raga Sorath, Kabir, 9, 1:2 (P: 656).
3. ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥ Raga Sorath, Naamdev, 2, 1:2 (P: 657).

SGGS Gurmukhi-English Dictionary
[P. prep.] With, to, from, through
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਪਹ। 2. ਵ੍ਯ. ਪਾਸ. ਕੋਲ. “ਜਿਸ ਮਾਨੁਖ ਪਹਿ ਕਰਉ ਬੇਨਤੀ.” (ਗੂਜ ਮਃ ੫) “ਇਹੁ ਤਨੁ ਵੇਚੀ ਸੰਤ ਪਹਿ.” (ਆਸਾ ਛੰਤ ਮਃ ੫) 3. ਪ੍ਰਤ੍ਯ. ਤੇਂ. ਸੇ. ਤੋਂ. “ਤੋ ਪਹਿ ਦੁਗਣੀ ਮਜੂਰੀ ਦੈਹਉ.” (ਸੋਰ ਨਾਮਦੇਵ) ਤੇਰੇ ਨਾਲੋਂ ਦੂਣੀ ਮਜ਼ਦੂਰੀ ਦੇਵਾਂਗੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits