Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahiræ. 1. ਪਾਂਦਾ/ਪਹਿਣਦਾ ਹੈ। 2. ਪਹਿਰ ਵਿਚ, ਤਿੰਨ ਘੰਟੇ ਦੀ ਇਕ ਇਕਾਈ ਵਿਚ। 1. wear, put on. 2. first part of the day viz., first three hours. ਉਦਾਹਰਨਾ: 1. ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ ॥ Raga Gaurhee 5, 152, 3:1 (P: 213). ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥ (ਪਹਿਣੇ, ਪਾਵੇ). Raga Soohee 3, Vaar 4, Salok, 3, 1:4 (P: 786). 2. ਪਹਿਲੈ ਪਹਿਰੈ ਫੁਲੜਾ ਫਲੁ ਭੀ ਪਛਾ ਰਾਤਿ ॥ Salok, Farid, 112:1 (P: 1384).
|
SGGS Gurmukhi-English Dictionary |
1. wear, put on. 2. first part of the day/ first three hours.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|