Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa. ਪੈਰ, ਚਰਨ। feet. ਉਦਾਹਰਨ: ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥ Raga Aaasaa 1, Vaar 6 Salok 1, 1:14 (P: 466). ਉਦਾਹਰਨ: ਗੁਰ ਅਮਰਦਾਸ ਕੀਰਤੁ ਕਰੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥ Sava-eeay of Guru Amardas, 15:6 (P: 1395).
|
SGGS Gurmukhi-English Dictionary |
[n.] (from Sk. Pâda and Per. Pā) feet
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) v. imperative forms of ਪਾਉਣਾ (for second person singular) put; pour. (2) n.m., adj. a quarter of any basic unit of weight or measure, also.
|
Mahan Kosh Encyclopedia |
ਸੰ. ਧਾ. ਪੀਣਾ, ਰਖ੍ਯਾ ਕਰਨਾ। 2. ਨਾਮ/n. ਰਕ੍ਸ਼ਣ. ਰਖ੍ਯਾ। 3. ਪਾਲਨ. ਪਰਵਰਿਸ਼। 4. ਸੰ. ਪਾਦ ਦਾ ਸੰਖੇਪ. ਫ਼ਾ. [پا] ਪੈਰ. “ਗੁਣਵੰਤਿਆ ਪਾ ਛਾਰ.” (ਵਾਰ ਆਸਾ) “ਤ੍ਰਾਹਿ ਤ੍ਰਾਹਿ ਤੁਅ ਪਾ ਸਰਣ.” (ਸਵੈਯੇ ਮਃ ੩ ਕੇ) 5. ਬੁਨਿਯਾਦ. ਨਿਉਂ. ਨੀਂਹ। 6. ਪਾਦ. ਚੌਥਾ ਹਿੱਸਾ. ਪਾਈਆ. “ਬਾਬੇ ਨੇ ਪਾ ਦਾ ਵੱਟਾ ਵੇਖਿਆ.” (ਭਗਤਾਵਲੀ) 7. ਪਾਉਣਾ ਦਾ ਸੰਖੇਪ ਅਤੇ ਅਮਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|