Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa-i-aṛaa. ਪ੍ਰਾਪਤ ਕੀਤਾ। obtained, found. ਉਦਾਹਰਨ: ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥ Raga Gaurhee 4, 66, 3:4 (P: 173).
|
Mahan Kosh Encyclopedia |
(ਪਾਇਓ, ਪਾਇਆ) ਪ੍ਰਾਪਤ (ਹਾਸਿਲ) ਕੀਤਾ. “ਅਬ ਮੈ ਸੁਖ ਪਾਇਓ” (ਜੈਤ ਮਃ ੫) “ਹਰਿ ਪਾਇਅੜਾ ਬਡ ਭਾਗੀਈ.” (ਗਉ ਮਃ ੪) “ਪਾਇਅੜਾ ਸਰਬ ਸੁਖਾ.” (ਮਃ ੪ ਵਾਰ ਵਡ) “ਪਾਇਆ ਨਿਹਚਲੁਥਾਨੁ.” (ਵਾਰ ਗੂਜ ੨ ਮਃ ੫) 2. ਭੋਜਨ ਛਕਿਆ. ਮੇਦੇ ਵਿੱਚ ਪਾਇਆ. “ਖੀਰ ਸਮਾਨਿ ਸਾਗੁ ਮੈ ਪਾਇਆ.” (ਮਾਰੂ ਕਬੀਰ) 3. ਪਹਿਨਾਇਆ. ਪਰਿਧਾਨ ਕਰਾਇਆ. “ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ.” (ਮਃ ੪ ਵਾਰ ਗਉ ੧) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। 4. ਫ਼ਾ. [پایہ] ਪਾਯਾ. ਹਸ੍ਤੀ. ਹੋਂਦ. “ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ.” (ਆਸਾ ਕਬੀਰ) 5. ਦੇਖੋ- ਪਾਯਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|