Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa-i-o. 1. ਪ੍ਰਾਪਤ ਕੀਤਾ, ਹਾਸਲ ਕੀਤਾ। 2. ਪਾਇਆ, ਪ੍ਰਦਾਨ ਕੀਤਾ। 3. ਪਾਇਆ ਭਾਵ ਸਕਿਆ। 1. know, found, obtained. 2. infused. 3. find. ਉਦਾਹਰਨਾ: 1. ਵਖਤੁ ਨ ਪਾਇਓ ਕਾਦੀਆਂ ਜਿ ਲਿਖਨਿ ਲੇਖੁ ਕੁਰਾਣੁ ॥ (ਭਾਵ ਜਾਣਿਆ). Japujee, Guru Nanak Dev, 21:12 (P: 4). ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮ ਗਵਾਇ ॥ Raga Sireeraag 3, 52, 1:2 (P: 33). 2. ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ Raga Sorath 5, 21, 1:1 (P: 614). 3. ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥ Raga Dhanaasaree 5, 2, 1:2 (P: 670).
|
SGGS Gurmukhi-English Dictionary |
1. know, found, obtained. 2. infused. 3. find.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਾਇਅੜਾ, ਪਾਇਆ) ਪ੍ਰਾਪਤ (ਹਾਸਿਲ) ਕੀਤਾ. “ਅਬ ਮੈ ਸੁਖ ਪਾਇਓ” (ਜੈਤ ਮਃ ੫) “ਹਰਿ ਪਾਇਅੜਾ ਬਡ ਭਾਗੀਈ.” (ਗਉ ਮਃ ੪) “ਪਾਇਅੜਾ ਸਰਬ ਸੁਖਾ.” (ਮਃ ੪ ਵਾਰ ਵਡ) “ਪਾਇਆ ਨਿਹਚਲੁਥਾਨੁ.” (ਵਾਰ ਗੂਜ ੨ ਮਃ ੫) 2. ਭੋਜਨ ਛਕਿਆ. ਮੇਦੇ ਵਿੱਚ ਪਾਇਆ. “ਖੀਰ ਸਮਾਨਿ ਸਾਗੁ ਮੈ ਪਾਇਆ.” (ਮਾਰੂ ਕਬੀਰ) 3. ਪਹਿਨਾਇਆ. ਪਰਿਧਾਨ ਕਰਾਇਆ. “ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ.” (ਮਃ ੪ ਵਾਰ ਗਉ ੧) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। 4. ਫ਼ਾ. [پایہ] ਪਾਯਾ. ਹਸ੍ਤੀ. ਹੋਂਦ. “ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ.” (ਆਸਾ ਕਬੀਰ) 5. ਦੇਖੋ- ਪਾਯਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|