Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa-i-n⒤. 1. ਪਾਉਂਦੇ/ਪ੍ਰਾਪਤ ਕਰਦੇ ਹਨ। 2. ਪਾਂਦੇ, ਪਹਿਨਦੇ। 1. obtain, find. 2. wear. ਉਦਾਹਰਨਾ: 1. ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥ Raga Sireeraag 3, 49, 1:3 (P: 32). ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ (ਪਾਉਣ). Raga Gaurhee 4, Vaar 27ਸ, 5, 2:1 (P: 315). 2. ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ Raga Aaasaa, Kabir, 2, 1:1 (P: 475).
|
SGGS Gurmukhi-English Dictionary |
[Var.] From Pâi
SGGS Gurmukhi-English Data provided by
Harjinder Singh Gill, Santa Monica, CA, USA.
|
|