Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paak⒰. 1. ਪਵਿਤਰ। 2. ਪਕਿਆ ਹੋਇਆ, ਪਕਵਾਨ, ਭੋਜਨ। 3. ਨਿਰਲੇਪ। 4. ਪਵਿਤਰ ਪ੍ਰਭੂ। 1. sacred, holy. 2. cooked food. 3. detached. 4. holy God. ਉਦਾਹਰਨਾ: 1. ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ (ਪਵਿਤਰ). Raga Aaasaa 1, Vaar 3 Salok 1, 2:8 (P: 464). 2. ਤਾ ਹੋਆ ਪਾਕੁ ਪਵਿਤੁ ॥ Raga Aaasaa 1, Vaar 19ਸ, 1, 1:6 (P: 473). ਕਰਹਿ ਸੋਮ ਪਾਕੁ ਹਿਰਹਿ ਪਰਦਰਬਾ ਅੰਤਰਿ ਝੂਠ ਗੁਮਾਨ ॥ Raga Saarang 5, 2, 2:1 (P: 1203). 3. ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ Raga Tilang 5, 5, 1:2 (P: 724). 4. ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥ Raga Parbhaatee, Kabir, 4, 4:1 (P: 1350).
|
Mahan Kosh Encyclopedia |
ਦੇਖੋ- ਪਾਕ 3. “ਤਾ ਹੋਆ ਪਾਕੁ ਪਵਿਤੁ.” (ਵਾਰ ਆਸਾ) ਭੋਜਨ ਪਵਿਤ੍ਰ ਹੋਇਆ। 2. ਦੇਖੋ- ਪਾਕ 6. “ਤੂੰ ਨਾਪਾਕੁ ਪਾਕੁ ਨਹੀ ਸੂਝਿਆ.” (ਪ੍ਰਭਾ ਕਬੀਰ) ਇੱਥੇ ਪਾਕੁ ਤੋਂ ਭਾਵ- ਕਰਤਾਰ ਹੈ। 3. ਸੰ. ਪਾਕ (ਰਸੋਈ) ਬਣਾਉਣ ਵਾਲਾ ਪਾਕੁ. ਲਾਂਗਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|