Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaké. 1. ਪਕੇ, ਰਸੀਲੇ ਹੋਇ। 2. ਪਕੇ/ਪੁਜੇ ਹੋਇ ਗੁਰੁ। 1. ripen. 2. true Guru. ਉਦਾਹਰਨਾ: 1. ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥ ਸਲੋ, Kabir, 30:2 (P: 1366). 2. ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥ ਸਲੋ, Kabir, 240:1 (P: 1377).
|
|