Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paacʰʰæ. 1. ਪਿਛੇ। 2. ਪਿਛੋਂ, ਬਾਅਦ ਵਿਚ, ਮਗਰੋਂ। 3. ਸਦਕਾ। 4. ਭਾਵ ਇਕ ਪਾਸੇ। 5. ਪਿਛਲੇ, ਪੂਰਬਲੇ। 1. behind. 2. after. 2. because of, following. 4. behind. 5. afterwards. ਉਦਾਹਰਨਾ: 1. ਉਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ Raga Goojree 5, Sodar, 5, 3:1 (P: 10). 2. ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥ Raga Sireeraag 4, Vaar 3, Salok, 2, 2:2 (P: 83). ਆਗੈ ਪਾਛੈ ਹੁਕਮਿ ਸਮਾਇ ॥ Raga Gaurhee 1, 2, 2:4 (P: 151). 3. ਜਿਸ ਨੋ ਤੁਮਹਿ ਦਿਖਾਇਓ ਦਰਸਨ ਸਾਧ ਸੰਗਤਿ ਕੈ ਪਾਛੈ ॥ Raga Gaurhee 5, 130, 4:1 (P: 207). ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥ Raga Devgandhaaree 4, 6, 2:2 (P: 528). 4. ਦਸ ਬਸਤੂ ਲੈ ਪਾਛੈ ਪਾਵੈ ॥ Raga Gaurhee 5, Sukhmanee 5, 1:1 (P: 268). 5. ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥ Salok, Kabir, 44:2 (P: 1366).
|
Mahan Kosh Encyclopedia |
(ਪਾਛੇ) ਕ੍ਰਿ. ਵਿ. ਪੀਛੇ. ਪਿੱਛੇ. “ਸਰਣਿ ਪ੍ਰਭੂ ਤਿਸੁ ਪਾਛੇ ਪਈਆ.” (ਬਿਲਾ ਅ: ਮਃ ੪) “ਅਗਲੇ ਮੁਏ ਸਿ ਪਾਛੈ ਪਰੇ.” (ਗਉ ਮਃ ੫) 2. ਭੂਤ ਕਾਲ ਮੇਂ. ਦੇਖੋ- ਆਗੈ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|