Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaṫ. 1. ਪਾਤਸ਼ਾਹ। 2. ਪੱਤੇ। 3. ਪੰਖ। 1. king, empror. 2. leaves. 3. wings. ਉਦਾਹਰਨਾ: 1. ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ Japujee, Guru Nanak Dev, 35:9 (P: 7). 2. ਖਬਰ ਕਰਤੁ ਹੈ ਪਾਤ ਪਤ ਡਾਲੀ ॥ Raga Aaasaa 5, 56, 2:2 (P: 385). 3. ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥ Raga Sorath 5, 61, 3:2 (P: 624).
|
SGGS Gurmukhi-English Dictionary |
[1. n. 3. H. n. 4. P.] 1. (from Sk. Patram) leaves. 2. feathers. 3. (from P. Pata) honour, respect. 4. (from Pâtashâh) king
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪਤ੍ਰ. ਪੱਤਾ. “ਜੈਸੇ ਬਨ ਹਰ ਪਾਤ.” (ਸਾਰ ਕਬੀਰ) 2. ਪੰਖ. ਪਕ੍ਸ਼. “ਭਾਂਭੀਰੀ ਕੇ ਪਾਤ ਪਾਰਦੋ.” (ਸੋਰ ਮਃ ੫) 3. ਪਾਵਤ (ਪਾਉਂਦਾ) ਦਾ ਸੰਖੇਪ. “ਤੈਸ ਕਰਮਫਲ ਪਾਤ.” (ਗੁਪ੍ਰਸੂ) 4. ਸੰ. ਡਿਗਣ ਦੀ ਕ੍ਰਿਯਾ. ਪਤਨ. “ਰਾਜ ਕਾਜ ਰਾਖਬੇ ਕੋ ਕਛੂ ਨਹਿ ਪਾਤ ਹੈ.” (ਕ੍ਰਿਸਨਾਵ) 5. ਚਰਚਾ ਵਿੱਚ ਪਕ੍ਸ਼ ਦਾ ਡਿਗਣਾ. ਹਾਰ ਹੋਣੀ. “ਉੱਤਰ ਦੇ, ਨਤੁ ਹ੍ਵੈਹੈ ਪਾਤ.” (ਨਾਪ੍ਰ) 6. ਪ੍ਰਹਾਰ. ਆਘਾਤ. “ਦੇਵੀ ਕਰ੍ਯੋ ਖੱਗ ਪਾਤੰ.” (ਚੰਡੀ ੨) 7. ਵਿ. ਰਕ੍ਸ਼ਕ. ਤ੍ਰਾਤਾ. “ਕੇਤੇ ਪਾਤ ਨਰਿੰਦ.” (ਜਪੁ) 8. ਫ਼ਾ. [پات] ਤਖ਼ਤ. ਰਾਜ ਸਿੰਘਾਸਨ. ਦੇਖੋ- ਪਾਤਸ਼ਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|